Darbar Sri Guru Granth Sahib Ji
2026 Gurpurab Smagam
November 9-19th
ਸਾਰੀ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ੨੦੨੬ ਗੁਰਪੁਰਬ ਫਲਾਇਟ ਜਾਣਕਾਰੀ ਹੇਠਾਂ ਲਿੰਕ ਤੇ ਕਲਿੱਕ ਕਰੋ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਸਭ ਨੂੰ ਆਪਣੇ ਚਰਨਾਂ ਦੀਆਂ ਖੁਸ਼ੀਆ ਬਖਸ਼ਣ ।
Humble benti to all Saadh Sangat to please submit your flight information for Gurpurab 2026 by clicking the link below.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਜੀ, ਪੁਰਬ ਮੁਬਾਰਕ 'ਤੇ ਜਾਣ ਵਾਲੀ ਸੰਗਤ ਲਈ ਬੇਨਤੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਦਾਖ਼ਲੇ ਵਾਸਤੇ ਹੇਠ ਦਿੱਤੇ ਦੋ ਫਾਰਮ ਭਰਨੇ ਲਾਜ਼ਮੀ ਹਨ:
1. ਏਅਰ ਸੁਵਿਧਾ ਸੈਲਫ਼ ਡੈਕਲਾਰੇਸ਼ਨ ਫਾਰਮ (Air Suvidha Self Declaration Form)। ਪਹੁੰਚਣ ਤੋਂ 24 ਘੰਟੇ ਪਹਿਲਾਂ ਅਪਲਾਈ ਕਰੋ।
https://airsuvidha.civilaviation.gov.in/
2. ਈ-ਅਰਾਈਵਲ ਕਾਰਡ (e-Arrival Card) - ਪਹੁੰਚਣ ਤੋਂ 3 ਦਿਨ ਪਹਿਲਾਂ ਅਪਲਾਈ ਕਰੋ। ਕਿਰਪਾ ਕਰਕੇ ਕਨਫਰਮੇਸ਼ਨ ਪ੍ਰਿੰਟ ਜ਼ਰੂਰ ਕੱਢ ਲਓ।https://indianvisaonline.gov.in/earrival/
Ji, a gentle reminder for Sangat travelling to Purab Mubark that below two forms are required for entry by immigration authorities for travelers from all countries:
1. AIR SUVIDHA SELF DECLARATION FORM. Apply within 24 hrs of arrival.
https://airsuvidha.civilaviation.gov.in/
2. e-Arrival Card - Apply within 3 days of arrival. Please print the confirmation.
https://indianvisaonline.gov.in/earrival/
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Khajana Darshan
Live Video
A live video broadcast of Khajana Darshan is available on our YouTube channel. Archives of previous Khajana Darshan are also available for viewing.
Please click the link down below to tune into the video broadcast.
Audio Library
Discover Khajana Darshan's audio collections on SoundCloud, Spotify, Apple Music, Google Podcasts, and YouTube Music. We offer playlists in Punjabi, English, and Spanish.
Click the link below to start listening.